Skip to main content

ਮੁੱਖ ਸਫ਼ਾ ਚੁਣਿਆ ਹੋਇਆ ਲੇਖ ਅੱਜ ਇਤਿਹਾਸ ਵਿੱਚ - 18 ਮਾਰਚ ਕੀ ਤੁਸੀਂ ਜਾਣਦੇ ਹੋ?... ਖ਼ਬਰਾਂ ਚੁਣੀ ਹੋੲੀ ਤਸਵੀਰ ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ ਨੇਵੀਗੇਸ਼ਨ ਮੇਨੂਯੂਟੀਸੀ291 ਭਾਸ਼ਾਵਾਂਕਾਮਨਜ਼ਮੀਡੀਆਵਿਕੀਮੈਟਾ-ਵਿਕੀਵਿਕੀਬੁਕਸਵਿਕੀਡਾਟਾਵਿਕੀਖ਼ਬਰਾਂਵਿਕੀਕਥਨਵਿਕੀਸਰੋਤਵਿਕੀਜਾਤੀਆਂਵਿਕੀਵਰਸਿਟੀਵਿਕੀਸਫ਼ਰਵਿਕਸ਼ਨਰੀਦਾਨ

ਮੁੱਖ ਸਫ਼ਾ


ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋਟਵਿੱਟਰ ਉੱਤੇ ਸਾਡੇ ਨਾਲ ਜੁੜੋਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋਵਿਸ਼ਾ-ਵਸਤੂਸੰਪਾਦਨਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨਤਾਜ਼ਾ ਤਬਦੀਲੀਆਂਆਮ ਅਸਵੀਕਾਰਤਾਪ੍ਰਸ਼ਨ ਪੁੱਛੋਵਿਕੀਪੀਡੀਆਇੰਟਰਨੈੱਟਵਿਸ਼ਵਕੋਸ਼ਯੋਗਦਾਨ291 ਭਾਸ਼ਾਵਾਂ17 ਮਾਰਚ19 ਮਾਰਚਇਟਲੀਨੈਪੋਲੀਅਨਵੀਅਤਨਾਮਅੰਗਰੇਜ਼ੀ2011ਦੇਸ਼ਦੱਖਣੀ ਸੁਡਾਨਜੂਬਾਚੂਹਾਊਠਪਾਣੀਡੀ.ਐੱਨ.ਏ.ਦਿਮਾਗਸਰੀਰਚੰਦਸੂਰਜJune21-2004-ThePunjabUniversity-OldCampusBuilding-1.jpegAli Imranਬਿਜਲਾਣੂ ਤਕਨਾਲੋਜੀਸੂਚਨਾ ਤਕਨਾਲੋਜੀਅਵਾਜ਼ ਤਕਨਾਲੋਜੀਵਾਹਨ ਤਕਨਾਲੋਜੀਇੰਟਰਨੈੱਟ









(function()var node=document.getElementById("mw-dismissablenotice-anonplace");if(node)node.outerHTML="u003Cdiv class="mw-dismissable-notice"u003Eu003Cdiv class="mw-dismissable-notice-close"u003E[u003Ca tabindex="0" role="button"u003Eਹਟਾਓu003C/au003E]u003C/divu003Eu003Cdiv class="mw-dismissable-notice-body"u003Eu003Cdiv id="localNotice" lang="pa" dir="ltr"u003Eu003Ctable class="plainlinks fmbox fmbox-system" style=""u003Enu003Ctbodyu003Eu003Ctru003Enu003Ctd class="mbox-image"u003Enu003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eu003Cimg alt="Wiki Loves Women India Logo.jpg" src="//upload.wikimedia.org/wikipedia/commons/thumb/5/52/Wiki_Loves_Women_India_Logo.jpg/60px-Wiki_Loves_Women_India_Logo.jpg" decoding="async" width="60" height="60" srcset="//upload.wikimedia.org/wikipedia/commons/thumb/5/52/Wiki_Loves_Women_India_Logo.jpg/90px-Wiki_Loves_Women_India_Logo.jpg 1.5x, //upload.wikimedia.org/wikipedia/commons/thumb/5/52/Wiki_Loves_Women_India_Logo.jpg/120px-Wiki_Loves_Women_India_Logo.jpg 2x" data-file-width="1584" data-file-height="1584" /u003Eu003C/au003Eu003C/tdu003Enu003Ctd class="mbox-text" style=""u003E u003Ccenteru003Eu003Cbu003E10 ਫ਼ਰਵਰੀ 2019 ਤੋਂ 31 ਮਾਰਚ 2019 ਤੱਕ ਹੋ ਰਹੇ u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eਵਿਕੀ ਲਵਸ ਵੂਮੈਨ 2019u003C/au003E ਮੁਕਾਬਲੇ ਵਿੱਚ ਸ਼ਾਮਿਲ ਹੋਵੋ।u003C/bu003Eu003Cbr /u003Enu003Cbu003Eਔਰਤਾਂ, ਨਾਰੀਵਾਦ ਅਤੇ ਲਿੰਗ ਸੰਬੰਧੀ ਲੇਖ ਬਣਾਉ ਅਤੇ u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019#ਇਨਾਮ" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eਇਨਾਮu003C/au003E ਜਿੱਤੋ।u003C/bu003Eu003C/centeru003E u003C/tdu003Enu003Ctd class="mbox-imageright"u003E u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eu003Cimg alt="Wiki Loves Women India Logo variation.png" src="//upload.wikimedia.org/wikipedia/commons/thumb/b/b9/Wiki_Loves_Women_India_Logo_variation.png/60px-Wiki_Loves_Women_India_Logo_variation.png" decoding="async" width="60" height="49" srcset="//upload.wikimedia.org/wikipedia/commons/thumb/b/b9/Wiki_Loves_Women_India_Logo_variation.png/90px-Wiki_Loves_Women_India_Logo_variation.png 1.5x, //upload.wikimedia.org/wikipedia/commons/thumb/b/b9/Wiki_Loves_Women_India_Logo_variation.png/120px-Wiki_Loves_Women_India_Logo_variation.png 2x" data-file-width="2070" data-file-height="1690" /u003Eu003C/au003E u003C/tdu003Enu003C/tru003Enu003C/tbodyu003Eu003C/tableu003Enu003C/divu003Eu003C/divu003Eu003C/divu003E";());



ਮੁੱਖ ਸਫ਼ਾ


ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

Jump to navigation
Jump to search















































































































ਸ਼੍ਰੇਣੀ







































ਸ਼

ਖ਼

ਗ਼

ਜ਼

ਫ਼

ਲ਼

0-9






Cscr-featured.svg ਚੁਣਿਆ ਹੋਇਆ ਲੇਖ





ਪਿਰਾਮਿਡ

ਪਿਰਾਮਿਡ ਓਹ ਢਾਂਚੇ ਜਾਂ ਰਚਨਾ ਨੂੰ ਕਹਿੰਦੇ ਹਨ ਜਿਸਦਾ ਬਾਹਰੀ ਤਲ ਤਿਕੋਣੀ ਹੁੰਦਾ ਹੈ ਤੇ ਚੋਟੀ ਤੇ ਇੱਕ ਬਿੰਦੁ ਤੇ ਮਿਲਦਾ ਹੈ ਜਿਸ ਕਾਰਣ ਇਸਦੀ ਆਕ੍ਰਿਤੀ ਪਿਰਾਮਿਡ ਵਰਗੀ ਜਿਆਮਿਤੀ ਦੀ ਤਰਾਂ ਹੈ। ਇਸਦਾ ਤਲਾ ਤ੍ਰੈਬਾਹੀ, ਚੁਬਾਹੀਆ ਜਾਂ ਬਹੁਭੁਜ ਆਕਾਰ ਵਿੱਚ ਹੋ ਸਕਦਾ ਹੈ। ਪਿਰਾਮਿਡ ਆਕਾਰ ਦੀ ਸੰਰਚਨਾਂਵਾਂ ਦੀ ਵਿਸ਼ੇਸ਼ਤਾ ਇਹ ਹੈ ਕੀ ਇਸਦੇ ਭਾਰ ਦਾ ਅੰਸ਼ ਜ਼ਮੀਨ ਦੇ ਕੋਲ ਹੁੰਦਾ ਹੈ। ਇਸ ਕਾਰਣ ਪੁਰਾਤਨ ਸੱਭਿਅਤਾਂਵਾਂ ਵਿੱਚ ਇਸ ਵੰਡ ਨੂੰ ਮਜ਼ਬੂਤ ਇਮਾਰਤਾਂ ਬਣਾਉਣ ਲਈ ਵਰਤਿਆ ਜਾਂਦਾ ਸੀ। ਵਿਸ਼ਵ ਵਿੱਚ ਬਹੁਤ ਸੰਰਚਨਾਂਵਾਂ ਪਿਰਾਮਿਡ ਦੀ ਆਕਾਰ ਦੀ ਹੇਨ ਜਿੰਨਾ ਵਿੱਚ ਮਿਸਰ ਦੇ ਪਿਰਾਮਿਡ ਬਹੁਤ ਪ੍ਰਸਿਧ ਹੈ। ਪਿਰਾਮਿਡ ਨੂੰ ਬਣਾਉਣ ਲਈ ਵਿਸ਼ਾਲ ਮਾਤਰਾ ਵਿੱਚ ਪੱਥਰਾਂ ਦੀ ਢੋਆ-ਢੁਆਈ ਕਰਨੀ ਪੈਂਦੀ ਹੈ। ਪੱਥਰ ਜਾਂ ਬਲਾਕ ਇਕ ਥਾਂ ਤੋਂ ਦੂਜੀ ਥਾਂ ਲੱਕੜ ਦੀ ਰੇੜੀਆਂ ਦੇ ਨਾਲ ਪਹੁੰਚਾਏ ਜਾਂਦੇ ਸੀ। ਢੁਆਈ ਤੋਂ ਪਹਿਲਾਂ ਰੇਤ ਨੂੰ ਗਿੱਲਾ ਕਰ ਦਿੱਤਾ ਜਾਂਦਾ ਸੀ ਜਿਸ ਨਾਲ ਰੇਤ ਕੱਠੀ ਹੋਕੇ ਚਿਪਕ ਜਾਂਦੀ ਤੇ ਭਾਰੀ ਪੱਥਰਾਂ ਦੀ ਰੇੜੀ ਤੇ ਢੁਆਈ ਕਰਨੀ ਸੌਖੀ ਹੋ ਜਾਂਦੀ ਸੀ। ਮਿਸਰ ਵਿੱਚ ਰਾਜੇ ਤੇ ਰਾਣੀਆਂ ਨੂੰ ਫ਼ਿਰਔਨ ਆਖਿਆ ਜਾਂਦਾ ਸੀ ਜੋ ਕੀ ਪਥਰਾਂ ਦੇ ਬਣੇ ਵਿਸ਼ਾਲ ਪਿਰਾਮਿਡ ਵਿੱਚ ਦਫ਼ਨਾਏ ਜਾਂਦੇ ਸੀ। ਤੇ ਇੰਨਾ ਦੇ ਸ਼ਵ ਨੂੰ ਮਮੀ ਆਖਿਆ ਜਾਂਦਾ ਹੈ। ਇੰਨਾ ਦੇ ਸ਼ਵਾਂ ਦੇ ਨਾਲ ਖਾਣ-ਪੀਣ ਦਾ ਸਮਾਨ , ਕਪੜੇ, ਗਹਿਣੇ, ਬਰਤਨ, ਹਥਿਆਰ, ਜਾਨਵਰ, ਤੇ ਕਦੇ ਕਦੇ ਤਾਂ ਸੇਵਕਾਂ ਨੂੰ ਵੀ ਨਾਲ ਹੀ ਦਫ਼ਨਾ ਦਿੱਤਾ ਜਾਂਦਾ ਸੀ। ਪਿਰਾਮਿਡ ਫ਼ਿਰਔਨ ਮਕਬਰੇ ਲਈ ਖਾਸ ਤੌਰ ਤੇ ਬਨਾਏ ਜਾਂਦੇ ਸੀ ਜੋ ਕੀ ਬਹੁਤ ਮਜਬੂਤ ਸੀ ਤੇ ਅੱਜ ਵੀ ਮੌਜੂਤ ਹਨ। ਭਾਰਤ ਦੀ ਤਰਾਂ ਮਿਸਰ ਦੀ ਸੱਭਿਅਤਾਂ ਵੀ ਬਹੁਤ ਪੁਰਾਣੀ ਹੈ। ਮਿਸਰ ਵਿੱਚ 138 ਪਿਰਾਮਿਡ ਹਨ।
ਅੱਗੇ ਪੜ੍ਹੋ...





HSDagensdatum.svgਅੱਜ ਇਤਿਹਾਸ ਵਿੱਚ - 18 ਮਾਰਚ



18 ਮਾਰਚ:


  • 1631– ਗੁਰੂ ਹਰਿਗੋਬਿੰਦ ਸਾਹਿਬ ਮਾਲਵੇ ਦੇ ਦੌਰੇ ਉੱਤੇ ਡਰੌਲੀ ਗਏ ਤੇ ਪ੍ਰਵਾਰ ਨੂੰ ਅਪਣੇ ਸਾਂਢੂ ਭਾਈ ਸਾਈਂ ਦਾਸ ਕੋਲ ਛਡਿਆ।


  • 1801– ਭਾਰਤ 'ਚ ਪਹਿਲੇ ਯੁੱਧ ਸਮੱਗਰੀ ਕਾਰਖਾਨਾ ਦੀ ਸਥਾਪਨਾ ਹੋਈ।


  • 1891 –ਇੰਗਲੈਂਡ ਤੇ ਯੂਰਪ ਵਿੱਚ ਟੈਲੀਫ਼ੋਨ ਦਾ ਰਾਬਤਾ ਕਾਇਮ ਹੋਇਆ।


  • 1915– ਭਾਰਤੀ ਰੱਖਿਆ ਐਕਟ ਪਾਸ ਹੋਇਆ।


  • 1944– ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ 'ਚ ਗਠਿਤ ਆਜ਼ਾਦ ਹਿੰਦ ਫੌਜ ਨੇ ਬਰਮਾ ਸਰਹੱਦ ਤੋਂ ਭਾਰਤ 'ਚ ਪ੍ਰਵੇਸ਼ ਕੀਤਾ।


  • 1978– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜੁਲਫ਼ਿਕਾਰ ਅਲੀ ਭੁੱਟੋ ਨੂੰ ਮੌਤ ਦੀ ਸਜ਼ਾ ਫਾਂਸੀ ਦੇ ਦਿੱਤੀ ਗਈ।(ਚਿੱਤਰ ਦੇਖੋ)


  • 1989–ਮਿਸਰ ਵਿੱਚ ਸਿਓਪਸ ਦੇ ਪਿਰਾਮਿਡ ਵਿੱਚ ਇੱਕ 4400 ਸਾਲ ਪੁਰਾਣੀ 'ਮਮੀ' ਮਿਲੀ।


  • 1992–ਦੱਖਣੀ ਅਫ਼ਰੀਕਾ ਦੇ ਗੋਰਿਆਂ ਨੇ ਕਾਲਿਆਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਸਤੇ ਵੋਟਾਂ ਪਾਈਆਂ।

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਮਾਰਚ • 18 ਮਾਰਚ • 19 ਮਾਰਚ




 



HSVissteduatt.svgਕੀ ਤੁਸੀਂ ਜਾਣਦੇ ਹੋ?...


...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 299 ਵਿੱਚੋਂ 102ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਂਮ ਹੈ।

...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।

...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।

...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।

...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।

...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।

...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।

...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।

...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1.680 ਕਿੱਲੋ ਦਾ ਹੋਵੇਗਾ।

...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।




PL Wiki Aktualnosci ikona.svg ਖ਼ਬਰਾਂ




  • ਕੇਰਲ ਵਿੱਚ ਆਏ ਹੜ੍ਹ।

  • ਭਾਰਤ ਦੇ ਵਿਦਵਾਨ, ਪੱਤਰਕਾਰ ਅਤੇ ਲੇਖਕ ਕੁਲਦੀਪ ਨਈਅਰ ਦਾ 23 ਅਗਸਤ 2018 ਨੂੰ 93 ਸਾਲ ਦੀ ਉਮਰ ਵਿੱਚ ਦਿਹਾਂਤ।


  • ਸੰਯੁਕਤ ਰਾਸ਼ਟਰ ਦੇ ਸਾਬਕਾ ਜਰਨਲ ਸੈਕਟਰੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੋਫ਼ੀ ਅੰਨਾਨ ਦਾ 80 ਸਾਲ ਦੀ ਉਮਰ ਵਿੱਚ ਦਿਹਾਂਤ।

  • ਸਾਬਕਾ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦਾ 93 ਸਾਲ ਦੀ ਉਮਰ ਵਿੱਚ ਦਿਹਾਂਤ।


  • ਏਸ਼ੀਆਈ ਖੇਡਾਂ, ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਖੇ 18 ਅਗਸਤ ਤੋਂ ਸ਼ੁਰੂ।


  • ਭਾਰਤ ਨੇ 27 ਗੋਲ ਕਰਕੇ ਏਸ਼ੀਆਈ ਖੇਡਾਂ ਵਿਚ ਹਾਕੀ ਵਿੱਚ ਪੁਰਾਣੇ ਇਤਿਹਾਸ ਨੂੰ ਦੁਹਰਾਇਆ



Featured picture.png ਚੁਣੀ ਹੋੲੀ ਤਸਵੀਰ






June21-2004-ThePunjabUniversity-OldCampusBuilding-1.jpeg

ਪੰਜਾਬ ਯੂਨੀਵਰਸਿਟੀ ਲਾਹੌਰ ਦੀ ਪੁਰਾਣੀ ਇਮਾਰਤ

ਤਸਵੀਰ: Ali Imran










Wikipedia-logo-v2.svg ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ




ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
DeutschEnglishFrançaisNederlands

ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский

ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
Svenska中文

ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt

ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray

ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog


ਬੋਲੀਆਂ ਦੀ ਸੂਚੀ










ਇਤਿਹਾਸ
ਇਨਕਲਾਬ   ਤਾਰੀਖਾਂ   ਧਾਰਮਿਕ ਇਤਿਹਾਸ   ਪੁਰਾਤੱਤਵ ਵਿਗਿਆਨ   ਪੁਰਾਤਨ ਸੱਭਿਅਤਾਵਾਂ   ਯੁੱਧ


ਸੱਭਿਆਚਾਰ
ਅਦਾਕਾਰ  ਇਮਾਰਤਸਾਜ਼ੀ  ਨਾਚ  ਮਿਥਿਹਾਸ  ਫ਼ੈਸ਼ਨ  ਅਜਾਇਬਘਰ  ਸੰਗੀਤ  ਫ਼ਿਲਮਾਂ  ਭਾਸ਼ਾਵਾਂ 


ਸਮਾਜ
ਧੰਦਾ  ਆਰਥਿਕਤਾ  ਸਿਆਸਤ  ਲੀਲ੍ਹਾ  ਟਰਾਂਸਪੋਰਟ


ਕੁਦਰਤ
ਸੁਰੱਖਿਅਤ ਖੇਤਰ  ਜਾਨਵਰ  ਪੌਦੇ

ਤਕਨਾਲੋਜੀ

ਬਿਜਲਾਣੂ ਤਕਨਾਲੋਜੀ  ਸੂਚਨਾ ਤਕਨਾਲੋਜੀ  ਅਵਾਜ਼ ਤਕਨਾਲੋਜੀ  ਵਾਹਨ ਤਕਨਾਲੋਜੀ  ਇੰਟਰਨੈੱਟ




ਧਰਮ
ਸਿੱਖ  ਇਸਲਾਮ  ਹਿੰਦੂ ਧਰਮ  ਇਸਾਈ ਧਰਮ  ਯਹੂਦੀ ਧਰਮ  ਬੁੱਧ ਧਰਮ  ਜੈਨ ਧਰਮ  ਪਾਰਸੀ ਧਰਮ   ਬਹਾ'ਈ ਧਰਮ  ਮਿਥਿਹਾਸ  ਬਹਾਈ ਧਰਮ   ਸ਼ੈਤਾਨੀ ਧਰਮ


ਭਾਸ਼ਾ
ਭਾਸ਼ਾਈ ਪਰਵਾਰ  ਕੁਦਰਤੀ ਭਾਸ਼ਾਵਾਂ  ਬਨਾਉਟੀ ਭਾਸ਼ਾਵਾਂ


ਭੂਗੋਲ
ਏਸ਼ੀਆ  ਅਮਰੀਕਾ  ਯੂਰਪ  ਅਫ਼ਰੀਕਾ  ਅੰਟਾਰਕਟਿਕਾ  ਓਸ਼ੇਨੀਆ  ਰੇਗਿਸਤਾਨ  ਪਹਾੜ  ਮਹਾਂਸਾਗਰ  ਦਰਿਆ  ਝੀਲਾਂ  ਦੇਸ਼  ਟਾਪੂ  ਸ਼ਹਿਰ


ਵਿਗਿਆਨ
ਜੀਵ ਵਿਗਿਆਨ  ਰਸਾਇਣਕ ਵਿਗਿਆਨ  ਭੌਤਿਕ ਵਿਗਿਆਨ  ਮਨੋ-ਵਿਗਿਆਨ  ਸਮਾਜ  ਖਗੋਲ  ਗਣਿਤ ਸ਼ਾਸਤਰ   ਅਰਥ-ਵਿਗਿਆਨ


ਸਭ ਪੰਨੇ  ਸ਼੍ਰੇਣੀਆਂ ਮੁਤਾਬਕ  ਸ਼੍ਰੇਣੀ ਰੁੱਖ


Blue-bg.svg


Wikimedia-logo.svg

ਹੋਰ ਵਿਕੀਮੀਡੀਆ ਯੋਜਨਾਵਾਂ





































"https://pa.wikipedia.org/w/index.php?title=ਮੁੱਖ_ਸਫ਼ਾ&oldid=406431" ਤੋਂ ਲਿਆ





ਨੇਵੀਗੇਸ਼ਨ ਮੇਨੂ


























(window.RLQ=window.RLQ||[]).push(function()mw.config.set("wgPageParseReport":"limitreport":"cputime":"0.216","walltime":"0.319","ppvisitednodes":"value":382,"limit":1000000,"ppgeneratednodes":"value":0,"limit":1500000,"postexpandincludesize":"value":73194,"limit":2097152,"templateargumentsize":"value":3907,"limit":2097152,"expansiondepth":"value":3,"limit":40,"expensivefunctioncount":"value":0,"limit":500,"unstrip-depth":"value":0,"limit":20,"unstrip-size":"value":0,"limit":5000000,"entityaccesscount":"value":0,"limit":400,"timingprofile":["100.00% 133.333 1 -total"," 46.44% 61.914 1 ਵਰਤੋਂਕਾਰ:Pratyya_Ghosh/Lists"," 16.76% 22.353 1 ਫਰਮਾ:ਮੁੱਖ_ਪੰਨਾ_ਸੁਆਗਤ"," 9.27% 12.355 1 ਫਰਮਾ:ਮੁੱਖ_ਪੰਨਾ/ਹੋਰ_ਭਾਸ਼ਾਵਾਂ"," 6.53% 8.709 1 ਮੁੱਖ_ਪੰਨਾ/ਵਿਸ਼ਾ/ਇਤਿਹਾਸ"," 6.04% 8.059 1 ਵਿਕੀਪੀਡੀਆ:ਚੁਣਿਆ_ਹੋਇਆ_ਚਿੱਤਰ"," 4.95% 6.597 1 ਮੁੱਖ_ਸਫਾ/ਹੋਰ_ਬੋਲੀਆਂ/ਫਰਮਾ"," 4.90% 6.535 1 ਵਿਕੀਪੀਡੀਆ:ਚੁਣਿਆ_ਹੋਇਆ_ਲੇਖ"," 4.87% 6.489 1 ਮੁੱਖ_ਪੰਨਾ/ਵਿਸ਼ਾ/ਭੂਗੋਲ"," 4.10% 5.469 1 ਮੁੱਖ_ਪੰਨਾ/ਵਿਸ਼ਾ/ਲੇਖ_ਖੋਜ"],"cachereport":"origin":"mw1305","timestamp":"20190318184557","ttl":3600,"transientcontent":true);mw.config.set("wgBackendResponseTime":116,"wgHostname":"mw1271"););

Popular posts from this blog

The Calvary Singular or Plural The 2019 Stack Overflow Developer Survey Results Are InAre collective nouns always plural, or are certain ones singular?Is “audience” singular or plural?“Wasn't” vs. “weren't” in a vernacular sentence“My last couple of years” — singular or plural?Is 'rest' singular or plural?Is “all but one” singular or plural?Whether to use the singular or plural form of basis?Singular and Plural for numbersIs there a plural form of teeth?performance: plural vs singular?singular or plural nouns?Singular and Plural

How does one intimidate enemies without having the capacity for violence?Ideas for how aliens would approach this fight?How to convey the scale of my humanoid without science or units?How does the “space drive” conserve momentum?Planet Vanishes - How does this affect the orbiting starships?How does a community of a Universe Simulator have the same language as its creator?How would US Presidential elections be affected if voters could choose the state their vote for President was counted in?How Does One Ensures the Immortality of Their ConsciousnessHow do I retain national independence while also having a one world government?How can Ganymede have an Earth-like gravity without us having realized it?How would one make a lion mount for a fantasy world?

Output visual diagram of pictureASCII-art logic gate diagramBooks on a ShelfDetermine the Dimensions of a Rotated RectangleDraw a Houndstooth PatternDraw and label an ASCII hexagonal gridGolf me an ASCII AlphabetASCII Jigsaw PuzzleOutput a pretty boxASCII-Art Venn DiagramASCII Exact Cover with Rectangles